Online consultation
Skip to the content
+91-9803914108 (Emergency) / 0161-5080108 (Appointment) cancercare.drbindra@gmail.com
drbindracancerclinicdrbindracancerclinic
  • About Us
    • About Cancer Care Centre
    • About Dr Bindra
    • Our Vision & Values
    • AWARDS & RECONITIONS
    • Privacy policy
    • Terms and Conditions
  • Services
    • Cancer Treatment
      • Breast Cancer Treatment
      • Bile Duct Cancer Treatment
      • Bladder Cancer Treatment
      • Cervical Cancer Treatment
      • Colon Cancer Treatment
      • Kidney Cancer Treatment
      • Gallbladder Cancer Treatment
      • Blood Cancer Treatment
      • Liver Cancer Treatment
      • Lung Cancer Treatment
      • Ovarian Cancer Treatment
      • Oral Cancer
      • Uterine Cancer Treatment
      • Pancreatic Cancer Treatment
      • Stomach Cancer Treatment
      • Throat Cancer Treatment
      • Thyroid cancer Treatment
      • Cancer Immunotherapy Treatment
    • Pediatric Cancer Care Treatment
    • Palliative Cancer Care Treatment
    • Hematologic Disorders
    • Dietetics And Supplementation
    • Best Cancer Doctor In Jammu
    • Best Cancer Doctor In Himachal Pradesh
    • Best Cancer Doctor In Srinagar
  • FAQ’s
  • Home
  • Blog
  • Gallery
    • Conferences
    • Workshops
    • Cases Series
    • Videos
  • Contact Us

Blog

Home  »  Cancer Care • homeopathy • punjabi   »   ਕੈਂਸਰ ਦੀ ਬਿਮਾਰੀ ਤੋਂ ਆਰਾਮ ਦਵਾਉਣ ਲਈ ਕਿਵੇਂ, ਮਦਦਗਾਰ ਹੋਵੇਗੀ ਹੋਮਿਓਪੈਥਿਕ ਦੀ ਦਵਾਈ ?
  • About Us
    • About Cancer Care Centre
    • About Dr Bindra
    • Our Vision & Values
    • AWARDS & RECONITIONS
    • Privacy policy
    • Terms and Conditions
  • Services
    • Cancer Treatment
      • Breast Cancer Treatment
      • Bile Duct Cancer Treatment
      • Bladder Cancer Treatment
      • Cervical Cancer Treatment
      • Colon Cancer Treatment
      • Kidney Cancer Treatment
      • Gallbladder Cancer Treatment
      • Blood Cancer Treatment
      • Liver Cancer Treatment
      • Lung Cancer Treatment
      • Ovarian Cancer Treatment
      • Oral Cancer
      • Uterine Cancer Treatment
      • Pancreatic Cancer Treatment
      • Stomach Cancer Treatment
      • Throat Cancer Treatment
      • Thyroid cancer Treatment
      • Cancer Immunotherapy Treatment
    • Pediatric Cancer Care Treatment
    • Palliative Cancer Care Treatment
    • Hematologic Disorders
    • Dietetics And Supplementation
    • Best Cancer Doctor In Jammu
    • Best Cancer Doctor In Himachal Pradesh
    • Best Cancer Doctor In Srinagar
  • FAQ’s
  • Home
  • Blog
  • Gallery
    • Conferences
    • Workshops
    • Cases Series
    • Videos
  • Contact Us
ਹੋਮਿਓਪੈਥਿਕ ਰੈਮੀਡੀਜ਼ ਦੀ ਮੱਦਦ ਨਾਲ਼ ਕੈਂਸਰ ਦੀ ਬਿਮਾਰੀ ਦਾ ਹੋਇਆ ਖਾਤਮਾ !
Categories
Cancer Care homeopathy punjabi

ਕੈਂਸਰ ਦੀ ਬਿਮਾਰੀ ਤੋਂ ਆਰਾਮ ਦਵਾਉਣ ਲਈ ਕਿਵੇਂ, ਮਦਦਗਾਰ ਹੋਵੇਗੀ ਹੋਮਿਓਪੈਥਿਕ ਦੀ ਦਵਾਈ ?

    May 5, 2023 3782 Views

ਕੈਂਸਰ ਦੀ ਬਿਮਾਰੀ ਕਾਫੀ ਖ਼ਤਰਨਾਕ ਮੰਨੀ ਜਾਂਦੀ ਹੈ. ਪਰ ਇਸਦਾ ਖ਼ਤਰਾ ਅੱਸੀ ਕਾਫੀ ਹੱਦ ਤਕ ਘੱਟ ਕਰ ਸਕਦੇ ਆ. ਜੇ ਸ਼ੁਰੂਆਤੀ ਦੌਰ ਤੇ ਹੀ ਅਸੀਂ ਇਸਦਾ ਪਤਾ ਲਗਾ ਲਈਏ ਤਾ, ਇਸ ਬਿਮਾਰੀ ਨੂੰ ਅਸੀਂ ਉਸ ਥਾਂ ਤੇ ਹੀ ਰੌਕ ਕੇ ਉਸਦਾ ਖਾਤਮਾ ਹਮੇਸ਼ਾ ਦੇ ਲਈ ਕਰ ਸਕਦੇ ਆ. ਤਾਂ ਚੱਲਦੇ ਤੇ ਸ਼ੁਰੂਆਤ ਕਰਦੇ ਆ ਅੱਜ ਦੇ ਆਰਟੀਕਲ ਦੀ. ਕਿ ਕਿਵੇਂ ਹੋਮਿਓਪੈਥਿਕ ਮਦਦਗਾਰ ਹੈ, ਇਸ ਬਿਮਾਰੀ ਨੂੰ ਖਤਮ ਕਰਣ ਵਿੱਚ|

ਹੋਮਿਓਪੈਥਿਕ ਕੀ ਹੈ ?

ਹੋਮਿਓਪੈਥਿਕ ਕੀ ਹੈ, ਦੇ ਬਾਰੇ ਅੱਸੀ ਹੇਠ ਗੱਲ ਕਰਾਂਗੇ ;

  • ਹੋਮੀਓਪੈਥੀ ਇੱਕ ਅਜਿਹੀ ਦਵਾਈ ਹੈ, ਜੋਕਿ ਥਿਊਰੀ ‘ਤੇ ਆਧਾਰਿਤ ਵਿਕਲਪਕ ਦਵਾਈ ਦਾ ਇੱਕ ਰੂਪ ਹੈ, ਜਿਵੇਂ ਕਿ “ਦਵਾਈਆਂ ਦੇ ਵਾਂਗ ਹੀ. ਇੱਥੇ ਤੁਹਾਨੂੰ ਇਹ ਵੀ ਦਸ ਦਈਏ ਕੀ, ਹੋਮਿਓਪੈਥਿਕ ਉਪਚਾਰ ਮੁੱਖ ਤੌਰ ਤੇ ਪੌਦਿਆਂ, ਆਲ੍ਹਣੇ, ਖਣਿਜਾਂ ਜਾਂ ਜਾਨਵਰਾਂ ਦੇ ਉਤਪਾਦਾਂ ਤੋਂ ਪ੍ਰਾਪਤ ਹੁੰਦੇ ਹਨ|
  • ਉੱਥੇ ਹੀ ਗੱਲ ਕਰੀਏ ਹੋਮਿਓਪੈਥੀ ਦੀ ਤਾਂ ਇਸਨੂੰ ਦੋ ਸਦੀਆਂ ਪੁਰਾਣੀ ਵਿਕਲਪਕ ਦਵਾਈ ਪ੍ਰਣਾਲੀ ਦੇ ਤੋਰ ਤੇ ਮੰਨਿਆ ਜਾਂਦਾ ਹੈ ਜੋ ਕਿ ਕਿਸੇ ਵਿਅਕਤੀ ਦੇ ਸਰੀਰ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਦਵਾਈਆਂ ਨਾਲ ਕੁਦਰਤੀ ਤੌਰ ‘ਤੇ ਸਰੀਰ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ|
  • ਹੋਮਿਓਪੈਥੀ ਦੀ ਜੇ ਗੱਲ ਕਰੀਏ ਤਾਂ ਇਸਦੇ ਵਿੱਚ ਸਾਨੂੰ ਹਰ ਤਰਹ ਦੀ ਬਿਮਾਰੀ ਦਾ ਇਲਾਜ਼ ਆਸਾਨੀ ਦੇ ਨਾਲ਼ ਮਿਲ ਜਾਂਦਾ ਹੈ|

ਕੈਂਸਰ ਦੀ ਬਿਮਾਰੀ ਦੇ ਕਾਰਣ ਕੀ ਹਨ  ?

  • ਪਹਿਲਾ ਕਾਰਣ ਜੈਨੇਟਿਕ ਮਿਊਟੇਸ਼ਨ ਦਾ ਹੈ|
  • ਸੂਰਜ/ਰੇਡੀਏਸ਼ਨ ਦੇ ਕਾਰਣ ਨੁਕਸਾਨ ਦੇਹ ਕਿਰਣਾਂ ਦਾ ਸਾਹਮਣਾ ਕਰਨਾ|
  • ਖ਼ੁਰਾਕ ਅਤੇ ਸਰੀਰਕ ਗਤੀਵਿਧਿਆਂ ਚ ਫਰਕ ਪੈਣਾ|
  • ਵਾਤਾਵਰਨਕ ਕਾਰਕਾਂ ਕਰਕੇ ਵੀ ਕੈਂਸਰ ਦੀ ਬਿਮਾਰੀ ਸਾਮਣੇ ਆ ਸਕਦੀ ਹੈ|

ਕੈਂਸਰ ਦੀ ਬਿਮਾਰੀ ਦੇ ਅਸਲ ਕਾਰਨਾਂ ਨੂੰ ਜਾਨਣ ਤੋਂ ਬਾਅਦ ਤੁਹਾਨੂੰ ਕੈਂਸਰ ਡਾਕਟਰ ਪੰਜਾਬ ਦੇ ਸੰਪਰਕ ਵਿਚ ਜਲਦੀ ਹੀ ਆ ਜਾਣਾ ਚਾਹੀਦਾ ਹੈ|

ਕੈਂਸਰ ਦੀਆਂ ਕਿਹੜੀਆਂ ਬਿਮਾਰੀਆਂ ਦੇ ਵਿੱਚ ਹੋਮਿਓਪੈਥਿਕ ਦਵਾਈਆਂ ਹਨ ਅਸਰਦਾਰ  ?

ਹੋਮਿਓਪੈਥਿਕ ਦੇ ਵਿੱਚ ਕੈਂਸਰ ਕੀ ਦਵਾਈ ਹੇਠ ਲਿਖਿਆ ਹਨ;

  • ਪਹਿਲਾ, ਪੇਟ ਦੇ ਗੰਢ ਦੀ ਦਵਾਈ|
  • ਦੂਸਰਾ, ਮੂੰਹ ਦੇ ਕੈਂਸਰ ਦੀ ਦਵਾਈ|
  • ਤੀਸਰਾ, ਗਲੇ ਦੇ ਕੈਂਸਰ ਲਈ ਹੋਮਿਓਪੈਥਿਕ ਦਵਾਈ ਆਦਿ|

ਜੇਕਰ ਤੁਹਾਨੂੰ ਵੀ ਕੈਂਸਰ ਦੀਆਂ ਉਪਰਲੀਆਂ ਬਿਮਾਰੀਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ, ਤਾਂ ਤੁਸੀਂ ਕੈਂਸਰ ਹਸਪਤਾਲ ਲੁਧਿਆਣਾ ਵਿੱਚ ਆਪਣਾ ਇਲਾਜ਼ ਕਰਾ ਸਕਦੇ ਹੋ|

ਕੀ ਕੈਂਸਰ ਦੀ ਬਿਮਾਰੀ ਦਾ ਇਲਾਜ਼ ਹੋਮਿਓਪੈਥਿਕ ਵਿੱਚ ਹੈ ?

  • ਕੈਂਸਰ ਨਾਲ ਪੀੜਤ ਲੋਕਾਂ ਦੇ ਇਲਾਜ ਦੇ ਵਿੱਚ, ਹੋਮਿਓਪੈਥਿਕ ਡਾਕਟਰ ਹਮੇਸ਼ਾ ਟੀਕਾ-ਮੁਕਤੀ ਨੂੰ ਉਤਸ਼ਾਹਿਤ ਕਰਦੇ ਹਨ, ਦਰਦ ਘਟਾਉਂਦੇ ਹਨ, ਅਤੇ ਊਰਜਾ ਅਤੇ ਸਮੁੱਚੀ ਤੰਦਰੁਸਤੀ ਦੇ ਵਿੱਚ ਸੁਧਾਰ ਵੀ ਕਰਦੇ ਹਨ|
  • ਹੋਮਿਓਪੈਥਿਕ ਉਪਚਾਰਾਂ ਨੂੰ ਰਵਾਇਤੀ ਕੈਂਸਰ ਦੇ ਇਲਾਜ ਦੇ ਮਾੜੇ ਪ੍ਰਭਾਵਾਂ ਨੂੰ ਸੰਬੋਧਿਤ ਕਰਨ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਮਤਲੀ, ਗਰਮ ਫਲੈਸ਼, ਲਾਗਾਂ ਅਤੇ ਡੂੰਗੇ ਜ਼ਖ਼ਮ|
  • ਜਿਹੜੇ ਹੋਮਿਓਪੈਥੀ ਦੇ ਨਾਲ ਕੈਂਸਰ ਦੀ ਦੇਖਭਾਲ ਦੀ ਪੂਰਤੀ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸੇ ਵੀ ਸੰਭਾਵੀ ਸਿਹਤ ਖਤਰੇ ਬਾਰੇ ਆਪਣੇ ਡਾਕਟਰ ਦੇ ਨਾਲ ਜਰੂਰ ਸੰਪਰਕ ਕਰ ਲੈਣਾ ਚਾਹੀਦਾ ਹੈ|
  • ਹੋਮਿਓਪੈਥੀ ਦੀ ਜੇ ਗੱਲ ਕਰੀਏ ਤਾਂ ਕੈਂਸਰ ਦੀ ਬਿਮਾਰੀ ਦਾ ਇਲਾਜ਼ ਤਾਂ ਹੈ ਇਸ ਵਿੱਚ, ਪਰ ਜੇ ਤੁਹਾਡਾ ਕੈਂਸਰ ਲੈਵਲ ਜਾਂਦਾ ਵਧਿਆ ਹੈ, ‘ਤਾਂ ਤੁਹਾਨੂੰ ਹੋਮਿਓਪੈਥੀ ਦੀ ਥਾਂ ਐਲੋਪੈਥੀ’ ਨੂੰ ਆਪਣੇ ਇਲਾਜ਼ ਵਾਸਤੇ ਚੁਣਨਾ ਚਾਹੀਦਾ ਹੈ|

ਇਸ ਤੋਂ ਇਲਾਵਾ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਜੇਕਰ ਤੁਹਾਡੇ ਕੈਂਸਰ ਦਾ ਲੈਵਲ ਜਾਂਦਾ ਵਧਿਆ ਹੋਇਆ ਹੈ, ਤਾਂ ਤੁਸੀਂ ਆਪਣਾ ਇਲਾਜ਼ ਡਾਕਟਰ ਬਿੰਦ੍ਰਾ ਕੈਂਸਰ ਕਲੀਨਿਕ ਤੋਂ ਵੀ ਕਰਵਾ ਸਕਦੇ ਹੋ. ਕਿਉਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਕਿ ਕੈਂਸਰ ਕਿ ਬਿਮਾਰੀ ਕੀਨੀ ਖ਼ਤਰਨਾਕ ਹੈ. ਜੇ ਇਸਦਾ ਸਮਾਂ ਰਹਿੰਦੇ ਇਲਾਜ਼ ਨਾ ਕਰਵਾਇਆ ਗਿਆ ਤਾਂ|

ਸਿੱਟਾ :

ਅੱਜ ਦੇ ਇਸ ਆਰਟੀਕਲ ਨੂੰ ਪੜਨ ਤੋਂ ਬਾਅਦ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਤਾਂ ਪਤਾ ਚੱਲ ਗਿਆ ਹੋਵੇਗਾ ਕਿ ਸਾਨੂੰ ਕੇਹੇੜੇ ਵੇਲੇ ਹੋਮਿਓਪੈਥਿਕ ਦਵਾਈ ਨੂੰ ਕੈਂਸਰ ਹੀ ਨਹੀਂ ਬਲਕਿ ਸਾਰੀਆਂ ਬਿਮਾਰੀਆਂ ਦੇ ਵਿਚ ਕਦੋ ਵਰਤੋ ਦੇ ਵਿਚ ਲਿਆਣਾ ਚਾਹੀਦਾ ਹੈ|

 

Share :

Categories

  • breast cancer
  • Cancer Care
  • Cancer Diet
  • Cancer Doctor
  • Cancer Recurrence
  • Chemotherapy
  • Hindi
  • homeopathy
  • Immunotherapy
  • Liver cancer
  • Liver Cirrhosis
  • News
  • punjabi
  • Radiation Therapy
  • Skin Cancer
  • Success Story
  • Uncategorized

Recent Posts

  • Cancer Biopsy: Types, Procedure, Results and Common Questions August 19, 2026
  • Ovarian Cancer: Symptoms, Diagnosis and Treatment August 17, 2026
  • Uterine Cancer: Symptoms, Diagnosis and Treatment August 15, 2026
  • Cervical Cancer: Symptoms, HPV, Screening and Treatment August 13, 2026
  • Multiple Myeloma: Symptoms, Diagnosis and Treatment August 11, 2026

GET IN TOUCH

    Popular Post

    Card image cap
    Cancer Care, homeopathy
    Cancer Biopsy: Types, Procedure, Results and Common Questions
    • August 19, 2026
    • 10 Views
    Card image cap
    Cancer Care, homeopathy
    Ovarian Cancer: Symptoms, Diagnosis and Treatment
    • August 17, 2026
    • 9 Views
    Card image cap
    breast cancer
    Uterine Cancer: Symptoms, Diagnosis and Treatment
    • August 15, 2026
    • 7 Views

    About This Site

    This may be a good place to introduce yourself and your site or include some credits.

    Find Us

    Address
    123 Main Street
    New York, NY 10001

    Hours
    Monday–Friday: 9:00AM–5:00PM
    Saturday & Sunday: 11:00AM–3:00PM

    Contact Us

    • CANCER CARE CENTRE (Dr.Bindra's Superspecialty Clinics) 474 R, Model Town, Backside Deep Hospital, Ludhiana
    • +91-9803914108 (Emergency)
    • 0161-5080108 (Appointment)
    • cancercare.drbindra@gmail.com
    • Terms and Conditions
    • Privacy Policy
    • Testimonials

    Our Services

    • Cancer Treatment
    • Dietetics And Supplementation
    • Hematologic Disorders
    • Palliative Cancer Care Treatment
    • Pediatric Cancer Care Treatment
    • Bladder Cancer Treatment
    • Blood Cancer Treatment
    • Cervical Cancer Treatment

    Location

    ©2021 All rights reserved by Dr Bindra Cancer Clinic Designed and Developed By Flymedia Technology